ਖਤਮ ਹੋਇਆ Nooran Sisters ਦਾ ਸਫ਼ਰ, ਹੋ ਗਈਆਂ ਅਲੱਗ, ਦੇਖੋ ਆਖ਼ਰੀ ਸ਼ੋਅ ਦੌਰਾਨ ਕੀ ਕਿਹਾ |OneIndia Punjabi

2023-05-08 2

ਸੂਫੀ ਗਾਇਕਾ ਜੋਤੀ ਨੂਰਾਂ ਤੇ ਸੁਲਤਾਨਾ ਨੂਰਾਂ ਹੁਣ ਅਲੱਗ ਹੋ ਗਈਆਂ ਨੇ..ਉਹਨਾਂ ਦਾ ਇਕੱਠਿਆਂ ਦਾ ਆਖਰੀ ਸ਼ੋਅ ਯੂ ਕੇ 'ਚ ਲੱਗਿਆ।.ਉਹਨਾਂ ਦੀ ਜ਼ਿੰਦਗੀ ਵਿੱਚ ਵੱਡਾਂ ਵਿਵਾਦ ਚੱਲ ਰਿਹਾ ਹੈ। ਗਾਇਕਾ ਜੋਤੀ ਖਿਲਾਫ ਨਾ ਸਿਰਫ ਉਸਦਾ ਪਤੀ ਕੁਨਾਲ ਪਾਸੀ ਸਗੋਂ ਭੈਣ ਸੁਲਤਾਨਾ ਅਤੇ ਪੂਰਾ ਪਰਿਵਾਰ ਵੀ ਖੜਾ ਹੋ ਗਿਆ ਹੈ।
.
The journey of Nooran Sisters has ended, they are separated, see what was said during the last show.
.
.
.
#sultananooran #jyotinooran #nooransisters